Rolls are awesome served by them. My favourite one is Egg roll. The way of making it is also great they put a whole egg on Chapati and shake well on top of Chapati by this process Roti absorb egg content too . ਇਹਨਾ ਦੇ ਰੋਲ ਬਹੁਤ ਵਧੀਆ ਹੁੰਦੇ ਨੇ ਜੋ ਕਿ ਇਹਨਾ ਦੀ ਖਾਸੀਅਤ ਹੈ। ਮੇਰਾ ਪਸੰਦੀਦਾ ਹੈ ਅੰਡਾ ਰੋਲ। ਇਹਨਾ ਦੇ ਬਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ, ਰੋਲ ਬਣਾਉਣ ਵਾਲਾ ਰੋਟੀ ਉਪਰ ਅੰਡਾ ਖੋਲ ਕੇ ਓਹਦੇ ਉਪਰ ਹੀ ਉਸਨੂੰ ਵਧੀਆ ਘੋਲਦਾ ਹੈ ਜਿਸ ਨਾਲ ਅੰਡਾ ਵੀ ਰੋਟੀ ਅੰਦਰ ਰਚ ਜਾਂਦਾ ਹੈ। Service: Dine in Meal type: Other Price per person: ₹1–200 Food: 4 Service: 4 Atmosphere: 4